ਸੁੱਕ ਕੇ ਤੀਲਾ ਹੋ ਜਾਣਾ

- (ਬੀਮਾਰੀ ਕਰ ਕੇ ਜਾਂ ਫ਼ਿਕਰ ਕਰ ਕੇ ਨਿਰਬਲ ਤੇ ਪਤਲਾ ਹੋ ਜਾਣਾ)

ਇੱਕ ਦਿਨ ਜ਼ਿਮੀਂਦਾਰ ਨੇ ਸ਼ਰਾਬ ਪੀਤੀ, ਉਸ ਨੂੰ ਇਸ ਤਰ੍ਹਾਂ ਲੱਗੇ ਜਿਵੇਂ ਪੇਟ ਜਕੜਿਆ ਗਿਆ ਸੀ। ਕੋਈ ਚੀਜ਼ ਉਸ ਨੂੰ ਨਾ ਪਚਦੀ। ਹਰ ਰੋਜ਼ ਹੇਠਾਂ ਹੀ ਹੇਠਾਂ ਬਹਿੰਦਾ ਜਾਂਦਾ। ਕੜੀ ਵਰਗਾ ਉਹਦਾ ਸਰੀਰ ਸੁੱਕ ਸੁੱਕ ਕੇ ਤੀਲਾ ਹੋ ਗਿਆ ਸੀ। 

ਸ਼ੇਅਰ ਕਰੋ

📝 ਸੋਧ ਲਈ ਭੇਜੋ