ਸੁੱਕੀਂ ਕੱਖੀਂ ਅੱਗ ਲਾਉਣੀ

- (ਕੋਈ ਐਸੀ ਗੱਲ ਕਰ ਦੇਣੀ ਜਿਸ ਨਾਲ ਸੁਣਨ ਵਾਲੇ ਨੂੰ ਬੜਾ ਕ੍ਰੋਧ ਆ ਜਾਏ)

ਇਹ ਟਿੱਚਰ ਉਸ ਨਾਲ ਕਰਕੇ ਤੁਸੀਂ ਨੇ ਸੁੱਕੀਂ ਕੱਖੀਂ ਅੱਗ ਲਾ ਦਿੱਤੀ। ਉੱਥੇ ਤੇ ਲੜਾਈ ਮੱਚਣ ਦਾ ਡਰ ਹੋ ਗਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ