ਸੁੱਕਣੇ ਪਾ ਛੱਡਣਾ

- ਕਿਸੇ ਨੂੰ ਇਕ ਥਾਂ ਬਿਠਾ ਕੇ ਉਸ ਦੀ ਬਾਤ ਨਾ ਪੁੱਛਣੀ

ਅੱਜ ਜੀ.ਟੀ. ਰੋਡ ਤੋਂ ਸਵੇਰੇ ਅੱਠ ਵਜੇ ਗਵਰਨਰ ਸਾਹਿਬ ਦੀ ਕਾਰ ਲੰਘਣੀ ਸੀ । ਵਿਚਾਰੇ ਸਿਪਾਹੀ ਸਵੇਰ ਦੇ ਸੁੱਕਣੇ ਪਏ ਹੋਏ ਸਨ, ਪਰ ਅਜੇ ਗਵਰਨਰ ਸਾਹਿਬ ਦੀ ਕਾਰ ਨਹੀਂ ਆਈ ।

ਸ਼ੇਅਰ ਕਰੋ