ਸੁਨਾਉਣੀ ਸੁੱਟਣੀ

- (ਇਸ਼ਾਰੇ ਨਾਲ ਕਿਸੇ ਹੋਰ ਨੂੰ ਕੋਈ ਗੱਲ ਆਖਣੀ)

ਸੁਨਾਉਣੀਆਂ ਕਿਉਂ ਸੁੱਟਦੇ ਹੋ; ਸਿੱਧੇ ਸਾਨੂੰ ਆਖੋ। ਤੁਸੀਂ ਸਾਡੇ ਪਿਉ ਦੀ ਥਾਂ ਹੋ, ਅਸੀਂ ਕਿਉਂ ਮੰਦਾ ਮਨਾਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ