ਸੁਣਾਉਤਾਂ ਸੁੱਟਣਾ

- (ਸੁਝਾਉ ਦੇਣਾ, ਵੰਗਾਰਨਾ)

ਜੁਮਾ ਚੀਰ ਪੜਾਂ ਦੀ ਚੁੜੇਲ ਨੂੰ ਵੇਖਣ ਲਈ ਟੁਰ ਪਿਆ ਤੇ ਨਾਲ ਉਸਦੇ ਰਵੇਲ ਵੀ ਉਠ ਕੇ ਟੁਰ ਪਿਆ ਪਰ ਰਸਤੇ ਵਿੱਚ ਪੋਲੇ ਪੋਲੇ ਜੁਮੇ ਨੂੰ ਸੁਣਾਉਤਾਂ ਸੁੱਟਦਾ ਰਿਹਾ। ਭੂਤ ਪ੍ਰੇਤਾਂ ਦੀ ਹੋਰ ਗੱਲ ਹੁੰਦੀ ਹੈ। ਪਰ ਇਹ ਚੁੜੇਲ ਰਾਕਸ਼, ਰਾਕਸ਼ਣੀਆਂ ਬੜੀਆਂ ਆਫਾਤਾਂ ਡੱਕੀਆਂ ਹੁੰਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ