ਸੁੰਦਰਤਾ ਦਾ ਸੋਮਾ

- (ਬੇਅੰਤ ਸੁੰਦਰ)

ਉਹ ਦੇਵੀ ਜਿਸ ਦੇ ਮੁਰਝਾਏ ਚਿਹਰੇ ਨੂੰ ਉਹ ਕਦੇ ਭੁੱਲ ਕੇ ਵੀ ਤੱਕਣਾ ਨਹੀਂ ਸੀ ਚਾਹੁੰਦਾ, ਅੱਜ ਉਸ ਨੂੰ ਸ੍ਰਿਸ਼ਟੀ ਦੀ ਸਾਰੀ ਸੁੰਦਰਤਾ ਦਾ ਸੋਮਾ ਦਿਸ ਰਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ