ਸੁਣੀ ਅਣਸੁਣੀ ਕਰਨੀ

- (ਧਿਆਨ ਨਾ ਦੇਣਾ, ਦੋਸ਼ ਨਾ ਮੰਨਣਾ)

ਜ਼ਿਮੀਂਦਾਰ ਦੇ ਅਹਿਲਕਾਰਾਂ ਦੀ ਕਮਜ਼ੋਰੀ ਦਾ ਕੋਈ ਜ਼ਿਕਰ ਹੁੰਦਾ ਤਾਂ ਨਾਲ ਦੇ ਹੱਸ ਕੇ ਟਾਲ ਛੱਡਦੇ, ਸੁਣੀ ਅਣਸੁਣੀ ਕਰ ਛੱਡਦੇ। ਅਜਿਹੀਆਂ ਕਮਜ਼ੋਰੀਆਂ ਹਰ ਕਿਸੇ ਵਿੱਚ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ