ਸੁਪਨਾ ਹੋ ਚੁੱਕਣਾ

- (ਮੁੜ ਪਰਤਣ ਦੀ ਆਸ ਨਾਂ ਹੋਣੀ)

ਉਹ ਪਹਿਲੇ ਦਿਨ ਹੁਣ ਸੁਪਨਾ ਹੋ ਚੁੱਕੇ ਸਨ, ਜਦ ਅਸੀਂ ਪਹਿਰਾਂ ਬੱਧੀ ਬੈਠੇ ਆਪੋ ਵਿੱਚ ਗੱਲਾਂ ਕਰਦੇ ਰਹਿੰਦੇ ਸਾਂ, ਤੇ ਸਾਡਾ ਹਰ ਇੱਕ ਪਲ ਖੁਸ਼ੀ ਤੇ ਸੁਆਦ ਨਾਲ ਭਰਿਆ ਪੂਰਿਆਂ ਗੁਜ਼ਰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ