ਸੁਪਨੇ ਆਉਣੇ

- (ਮੁੜ ਮੁੜ ਖ਼ਿਆਲ ਆਉਣੇ)

"ਨੀ ਮਰ ਪਰ੍ਹੇ, ਇਹਨੂੰ ਤੇ ਬੱਸ ਹਰ ਵੇਲੇ ਡੋਲੀ ਚੜ੍ਹਨ ਦੇ ਈ ਸੁਪਨੇ ਆਉਂਦੇ ਰਹਿੰਦੇ ਨੇ। ਰੋਜ਼ ਕੋਈ ਨਾ ਕੋਈ ਨਵਾਂ ਵਿਹਾਝੂ ਆ ਜਾਂਦਾ ਏ”।

ਸ਼ੇਅਰ ਕਰੋ

📝 ਸੋਧ ਲਈ ਭੇਜੋ