ਸੁਰ ਰਲਣੀ

- (ਇੱਕ ਸਲਾਹ ਹੋਣੀ, ਸਹਿਮਤੀ ਹੋਣੀ)

'ਵੇਖਦਾ ਹੈਂ, ਕਿ ਨਹੀਂ ? ਅੱਗ ਕਿਹੀ ਬਲਦੀ ਹੈ, ਟੁਕੜਿਆਂ ਵਾਸਤੇ ਤਲਵਾਰ ਕਿਵੇਂ ਚਲਦੀ ਹੈ, ਮੱਛੀ ਵਿਕਦੀ ਹੈ ਜਿਵੇਂ ਸੁਰ ਨਾ ਕੋਈ ਰਲਦੀ ਹੈ, ਤੇਰੀ ਔਲਾਦ ਲਹੂ ਪੀਣੋ ਭੀ ਨਾ ਟਲਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ