ਸੁਰਗ ਦਾ ਦਾਰ

- (ਖੁਸ਼ੀ ਹੀ ਖੁਸ਼ੀ)

ਪ੍ਰੇਮ ਦੇ ਸਿੰਧੂ ਵਿੱਚ ਮਾਰ ਲੈ ਤਾਰੀਆਂ, ਚੀਰ ਜਾ ਔਖੀਆਂ ਘਾਟੀਆਂ ਸਾਰੀਆਂ। ਰਣ ਜਦੋਂ ਪ੍ਰੇਮ ਦਾ ਜਿੱਤਿਆ ਜਾਇਗਾ, ਸਾਹਮਣੇ ਸੁਰਗ ਦਾ ਦ੍ਵਾਰ ਫਿਰ ਆਇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ