ਸੂਰਜ ਐਧਰ ਦਾ ਉੱਧਰ ਹੋਣਾ

- (ਭਾਵੇਂ ਕੁਝ ਹੋ ਜਾਏ, ਭਾਵੇਂ ਦੁਨੀਆਂ ਉਲਟ ਜਾਏ)

ਮੈਂ ਆਪਣੇ ਪਤੀ ਨੂੰ ਅੰਗੂਠੀ ਦਿੱਤੀ ਸੀ ਨਿਸ਼ਾਨੀ, ਤੇ ਮੈਨੂੰ ਯਕੀਨ ਏ ਪਈ ਭਾਵੇਂ ਸੂਰਜ ਐਧਰ ਦਾ ਉੱਧਰ ਹੋ ਜਾਵੇ, ਉਹ ਕਦੇ ਅੰਗੂਠੀ ਨੂੰ ਹੱਥੋਂ ਨਾ ਲਾਹੁਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ