ਸੂਰਜ ਚੜ੍ਹਨਾ

- (ਤੇਜ਼ ਪ੍ਰਤਾਪ ਰੌਸ਼ਨ ਹੋਣਾ)

ਸੰ: ੧੮੪੯ ਈ: ਵਿੱਚ ਅੰਗਰੇਜ਼ੀ ਸਰਕਾਰ ਨੇ ਇਸ ਦੇਸ਼ ਨੂੰ ਹਿੰਦ ਦੇ ਨਾਲ ਰਲਾ ਲੀਤਾ। ਫੇਰ ਸਮੇਂ ਨੇ ਪਲਟਾ ਖਾਧਾ: ਅੰਗਰੇਜ਼ੀ ਸੂਰਜ ਚੜ੍ਹਿਆ। ਨਗਰ ਨਗਰ ਵਿੱਚ ਵਿੱਦਿਆ ਦਾ ਚਰਚਾ ਫੈਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ