ਸੂਰਤ ਫੜ ਲੈਣਾ

- (ਰੂਪ ਧਾਰ ਲੈਣਾ)

ਇੱਧਰ ਕੁਝ ਦਿਨਾਂ ਤੋਂ ਉਸੇ ਝੰਗੀ ਬਾਬਤ ਸਿੱਖਾਂ ਤੇ ਮੁਸਲਮਾਨਾਂ ਵਿੱਚ ਖਿੱਚੋਤਾਣੀ ਸ਼ੁਰੂ ਹੋ ਰਹੀ ਸੀ ਤੇ ਢਾਣੀਆਂ ਬਣਾ ਬਣਾ ਕੇ ਲੋਕੀ ਘੁਸਰ ਮੁਸਰ ਕਰ ਰਹੇ ਸਨ। ਹੁੰਦਿਆਂ ਹੁੰਦਿਆਂ ਮਾਮਲਾ ਮਜ਼ਹਬੀ ਸੂਰਤ ਫੜ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ