ਸੁਰਖਾਬ ਦਾ ਪਰ ਲੱਗਣਾ

- (ਵਡਿਆਈ ਹੋ ਜਾਣੀ)

ਤੁਹਾਡੀ ਇਹ ਮਰਜ਼ੀ ਏ ਤਾਂ ਬੇਸ਼ਕ ਆਪਣੇ ਜੁਵਾਈ ਨੂੰ ਵਲਾਇਤ ਭੇਜ ਦਿਓ ਜੇ, ਵਲਾਇਤ ਜਾ ਕੇ ਸੁਰਖਾਬ ਦਾ ਪਰ ਲੱਗ ਜਾਣਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ