ਸੁਰਸਤੀ ਮੂੰਹ ਚੜ੍ਹ ਬੋਲਣੀ

- (ਸੱਚੀ ਸੁੱਚੀ ਗੱਲ ਕਰਨੀ ਤੇ ਪੂਰੀ ਦਲੀਲ ਅਤੇ ਪੂਰੇ ਜ਼ੋਰ ਨਾਲ ਗੱਲ ਕਹਿਣੀ)

ਵਕੀਲ ਨੇ ਕਿਹਾ- ਕਦੀ ਨਹੀਂ, ਅਸੀਂ ਕਾਨੂੰਨ ਨੂੰ ਨਹੀਂ ਛੇੜ ਸਕਦੇ ।
ਇਹ ਗੱਲ ਮੁਦਈ ਨੂੰ ਪਸੰਦ ਸੀ, ਉਹ ਝੱਟ ਬੋਲਿਆ, 'ਸ਼ਾਬਾਸ਼ੇ ਤੇਰੀ ਜੰਮਣ ਰਾਤ ਨੂੰ ! ਤੇਰੇ ਮੂੰਹ ਖੰਡ ਪਾਵਾਂ, ਤੂੰ ਵਕੀਲ ਨਹੀਂ, ਤੂੰ ਤੇ ਕੋਈ ਧਰਮ ਰਾਜ ਦਾ ਦੂਤ ਏਂਂ !' ਸੁਰਸਤੀ ਤੇਰੇ ਮੂੰਹ ਚੜ੍ਹ ਬੋਲੀ ਏ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ