ਸੁੱਸਰੀ ਵਾਂਗ ਸੌਣਾ

- (ਬੇਫਿਕਰ ਤੇ ਮਸਤ ਹੋ ਕੇ ਸੌਣਾ)

ਮੇਰੀ ਵਹੁਟੀ ਬੜੇ ਸਖ਼ਤ ਸੁਭਾ ਦੀ ਸੀ। ਸਵੇਰੇ ਸਰਘੀ ਵੇਲੇ ਜਾ ਕੇ ਨੌਕਰ ਨੂੰ ਉਠਾ ਦਿੰਦੀ, 'ਵੇ ਮੂਜੂ ! ਉੱਠਦਾ ਕਿਉਂ ਨਹੀਂ ? ਵੇਖ ਦਿਨ ਚੜ੍ਹਨ ਲੱਗੈ। ਸੁੱਸਰੀ ਵਾਂਗ ਸੁੱਤਾ ਪਿਐ, ਰੰਡੀ ਰਿਹਾ!' ਵਿਚਾਰਾ ਜੇ ਜ਼ਰਾ ਦੇਰ ਕਰਦਾ ਤਾਂ ਉਹ ਚੀਕਣ ਲੱਗ ਜਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ