ਸੁਤੇ ਹੀ

- (ਸਹਜ ਸੁਭਾਇ, ਕੋਈ ਉਚੇਚਾ ਯਤਨ ਕਰਨ ਤੋਂ ਬਿਨਾਂ ਹੀ)

ਮੰਤ੍ਰ ਵਾਸਤਵ ਵਿੱਚ ਹੈ ਤਾਂ ਸਹੀ। ਪਰ ਮੰਤ੍ਰਾਂ ਦੇ ਭਰਮ ਵਿੱਚ ਪੈ ਕੇ ਮਨੁੱਖ ਕੁਰਾਹੇ ਪੈ ਜਾਂਦਾ ਹੈ। ਜੋ ਰੂਹਾਨੀ ਪਾਂਧੀ ਹਨ, ਉਹ ਇਹਨਾਂ ਗੱਲਾਂ ਨੂੰ ਖਿਆਲਦੇ ਹੀ ਨਹੀਂ। ਵੱਡੀਆਂ ਵੱਡੀਆਂ ਸ਼ਕਤੀਆਂ ਉਨ੍ਹਾਂ ਦੇ ਅੰਦਰ ਸੁਤੇ ਹੀ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਉਹ ਕਦੇ ਕਦੇ ਲੋਕਾਂ ਦੇ ਲਾਭ ਹਿਤ ਕਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ