ਸੁੱਟ ਪਾਉਣੀ

- (ਮਹਿੰਗੀ ਸਸਤੀ, ਜਿਵੇਂ ਹੋ ਸਕੇ ਵੇਚ ਦੇਣੀ)

ਐਤਕੀ ਫ਼ਸਲ ਔੜ ਨੇ ਭੁੰਨ ਸੁੱਟੀ ਏ, ਨਹੀਂ ਤੇ ਕੋਈ ਦੋ ਮਣ ਦਾਣਾ ਫੱਕਾ ਸਾਡੀ ਕੋਠੀ ਵੀ ਆ ਈ ਪੈਂਦਾ। ਮਹਿੰਗਾ ਸਸਤਾ ਸੁੱਟ ਕੇ ਕੋਈ ਚਾਰ ਛਿੱਲੜ ਬਣਾ ਈ ਲੈਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ