ਸੁੱਤਿਆਂ ਦਮ ਨਿਕਲਣਾ

- (ਬਿਨਾਂ ਦੁੱਖ ਕਲੇਸ਼ ਦੇ ਅਚਣਚੇਤ ਦਮ ਨਿਕਲਣਾ, ਮਰ ਜਾਣਾ)

ਮੈਨੂੰ ਵੀ ਹੁਣ ਜੀਊਣ ਦੀ ਐਡੀ ਕੋਈ ਸੱਧਰ ਨਹੀਂ, ਬਥੇਰਾ ਜੀ ਲਿਆ ਏ। ਹੁਣ ਤੇ ਰੱਬ ਮੈਨੂੰ ਚੁੱਕ ਈ ਲਏ ਤੇ ਚੰਗੀ ਗੱਲ ਏ। ਭਾਗ ਚੰਗੇ ਹੋਣ ਤੇ ਸੁੱਤਿਆਂ ਸੁੱਤਿਆਂ ਦਮ ਨਿਕਲ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ