ਸਵਰਗ ਦਾ ਝੂਟਾ

- (ਬਹੁਤ ਸੁਆਦ ਆਣਾ, ਖੁਸ਼ੀ ਪ੍ਰਾਪਤ ਹੋਣੀ)

ਸਵਰਗ ਦਾ ਝੂਟਾ ਆ ਜਾਂਦਾ ਸੀ, ਜਦ ਪੋਲੇ ਜਿਹੇ ਹੱਥਾਂ ਨਾਲ ਉਹ ਮੇਰੀਆਂ ਲੱਤਾਂ ਘੁੱਟਿਆ ਕਰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ