ਤ ਭ ਦਾ ਫ਼ਰਕ ਹੋਣਾ

- (ਥੋਹੜਾ ਜਿਹਾ ਫ਼ਰਕ ਹੋਣਾ)

ਫ਼ਰਕ ਭਾਵੇਂ ਤ, ਭ ਦਾ ਹੀ ਹੈ ਪਰ ਅਰਥਾਂ ਵਿੱਚ ਤੇ ਬਹੁਤ ਫ਼ਰਕ ਪੈ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ