ਤਾੜ ਜਾਣਾ

- (ਅੰਦਾਜ਼ਾ ਲਾ ਲੈਣਾ)

ਪੁਲਸ ਵਾਲੇ ਤਾੜ ਗਏ ਕਿ ਸਾਮੀ ਨਿੱਗਰ ਹੈ, ਇੱਕ ਸ਼ਰਾਬੀ, ਦੂਜੀ ਗੱਡੀ ਟਕਰਾਈ, ਤੀਜਾ ਸਵਾਰੀਆਂ ਬਹੁਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ