ਤਾਕ ਹੋਣਾ

- (ਕਿਸੇ ਕੰਮ ਵਿੱਚ ਨਿਪੁੰਨ ਹੋਣਾ)

ਹੁਣ ਉਹ ਦੁਕਾਨਦਾਰੀ ਦੇ ਕੰਮ ਵਿੱਚ ਤਾਕ ਹੋ ਗਿਆ ਹੈ ਤੇ ਕਦੇ ਕਸਰ ਨਹੀਂ ਖਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ