ਤਾਲੋਂ ਬਿਤਾਲ ਹੋਣਾ

- (ਆਪਣੀ ਅਸਲੀਅਤ ਤੋਂ ਥਿੜਕ ਜਾਣਾ, ਕੁਰਾਹੇ ਪੈ ਜਾਣਾ)

ਤੂੰ ਪਰ ਹੁੰਦਿਆਂ ਸੁੰਦਿਆਂ ਮਾਲ ਘਰ ਵਿੱਚ, ਚਾਨਣ ਬਾਝ ਕੁਝ ਦੇਖ ਨਾ ਸਕਦਾ ਹੈ, ਐਸਾ ਘੱਸ ਕੇ ਤਾਲੋਂ ਬਿਤਾਲ ਹੋਇਓ, ਟੁਕਰ ਵਾਸਤੇ ਭੀ ਬਿਟ ਬਿਟ ਤੱਕਦਾ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ