ਤਾਪ ਵਿਹਾਝਣਾ

- (ਆਪਣੇ ਲਈ ਮੁਸੀਬਤ ਸਹੇੜਨੀ)

ਤਾਂ ਸੁਣ ਚੁੱਪ ਕਰੇਂਦੇ ਸਾਊ, ਕੋਈ ਨਾ ਮੁਹੋਂ ਅਲਾਏ । ਕੇਹੜਾ ਤਾਪ ਵਿਹਾਝੋ ਆਪੋ, ਵੈਰ ਨਵੇਂ ਸਿਰ ਚਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ