ਤਾਰ ਦੇਣਾ

- (ਸਭ ਲੋੜਾਂ ਔਕੜਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਣਾ)

ਪੋਸਤੀ ਦੀ ਵਹੁਟੀ ਇਹ ਗੱਲਾਂ ਸੁਣ ਕੇ ਬੋਲੀ, ''ਖਟਾਉ ਨੇ ਖੱਟ ਆਂਦੀ ਭੁੱਖ ਤੇ ਨੰਗ, ਕੂੰਡਾ ਦਿਉ ਪੋਸਤ ਮਲੇ, ਤਾਰ ਦਿੱਤਾ ਇਸ ਪੋਸਤੀ ਦੀ ਖੱਟੀ ਨੇ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ