ਤਾਰ ਵੱਜਣੀ

- (ਦੋ ਦਿਲਾਂ ਅੰਦਰ ਯਾਦ ਹੋਣੀ)

ਅਸੀਂ ਭਾਵੇਂ ਚਿੱਠੀ ਲਿਖੀਏ ਭਾਵੇਂ ਨਾ; ਸਾਡੇ ਅੰਦਰ ਹੀ ਤਾਰ ਵੱਜਦੀ ਰਹਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ