ਤਾੜੀ ਲਾ ਕੇ ਬੈਠਣਾ

- (ਸਮਾਧੀ ਵਿੱਚ ਬੈਠਣਾ, ਅੱਖਾਂ ਮੁੰਦ ਕੇ ਧਿਆਨ ਵਿੱਚ ਮਗਨ ਹੋਣਾ)

ਉੱਥੇ ਜਾ ਕੇ ਕੀ ਵੇਖਿਆ ਕਿ ਇੱਕ ਨੌਜਵਾਨ ਸਾਧੂ ਮਾੜੀ ਜਹੀ ਕੁਟੀਆ ਵਿੱਚ ਤਾੜੀ ਲਾ ਕੇ ਬੈਠਾ ਹੈ। ਜਿਸ ਵੇਲੇ ਉਹਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹਦਾ ਤੇਜ ਝੱਲਿਆ ਨਾ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ