ਟਹ ਟਹ ਕਰਨਾ

- (ਬਹੁਤ ਖ਼ੁਸ਼ ਹੋਣਾ)

ਅੱਜ ਤੇਰਾ ਚਿਹਰਾ ਟਹ ਟਹ ਕਰ ਰਿਹਾ ਹੈ; ਕੀ ਮੁਕੱਦਮਾ ਜਿੱਤਿਆ ਗਿਆ ਹੈ ਜਾਂ ਹੋਰ ਕੋਈ ਖੁਸ਼ੀ ਦੀ ਖ਼ਬਰ ਆਈ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ