ਨਵਾਬ ਨੇ ਢੇਰ ਨੂੰ ਜ਼ਿਮੀਂਦਾਰ (ਨਵਾਬ ਦੇ ਪਿਤਾ) ਨੂੰ ਜਾਦੂਆਂ ਟੂਣਿਆਂ ਨਾਲ ਮਾਰਨ ਲਈ ਕਿਹਾ ਪਰ ਓਹ ਨਾ ਮੰਨੀ। ਅਖੀਰ ਨਵਾਬ ਨੇ ਪੈਂਤੜਾ ਬਦਲਿਆ ਤੇ ਹੋਰ ਟਾਹਲਾਂ ਤੇ ਚੜ੍ਹ ਪਿਆ ਕਿ ਉਹ ਉਸਦੀ ਮਤਰੇਈ ਮਾਂ ਨੂੰ ਮਾਰ ਦੇਵੇ। ਇਸ ਗੱਲ ਨੂੰ ਉਸ ਨੇ ਝਟ ਮੰਨ ਲਿਆ ਤੇ ਜਾਦੂ ਕਰਨ ਦੀ ਤਿਆਰੀ ਵਿੱਚ ਲੱਗ ਗਈ।
ਸ਼ੇਅਰ ਕਰੋ