ਟਕੇ ਕੋਹ ਟੁਰਨਾ

- (ਪੈਸੇ ਲੈ ਕੇ ਕੰਮ ਕਰਨਾ)

ਉਸ ਤੋਂ ਲਿਹਾਜ਼ ਦੀ ਆਸ ਨਾ ਰੱਖੋ, ਉਹ ਤੇ ਟਕੇ ਕੋਹ ਟੁਰਨ ਵਾਲਾ ਹੈ । ਲਏ ਬਿਨਾਂ ਉਸ ਗੱਲ ਭੀ ਨਹੀਂ ਕਰਨੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ