ਟਕੇ ਵਰਗਾ ਜੁਆਬ ਦੇਣਾ

- (ਕੋਰਾ ਜੁਆਬ, ਸਿੱਧੀ ਨਾਹ)

ਉਹ ਬੜੀ ਆਸ ਧਾਰ ਕੇ ਪੰਜ ਰੁਪਏ ਸ਼ਾਹ ਪਾਸੋਂ ਹੁਦਾਰ ਲੈਣ ਗਿਆ ਪਰ ਅੱਗੋਂ ਟਕੇ ਵਰਗਾ ਜੁਆਬ ਮਿਲਣ ਤੇ ਆਪਣਾ ਮੂੰਹ ਲੈ ਕੇ ਮੁੜਨਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ