ਤਖ਼ਤ ਮੂਧਾ ਹੋਣਾ

- (ਸ਼ਾਹ ਤੋਂ ਕੰਗਾਲ ਹੋ ਜਾਣਾ)

ਮੂਧਾ ਹੋ ਗਿਆ ਤਖ਼ਤ ਬਿਉਪਾਰੀਆਂ ਦਾ, ਉੱਤੋਂ ਹੱਸਦੇ, ਅੰਦਰੋਂ ਹੋ ਰਹੇ ਨੇ, ਚਾਂਦੀ ਸੋਨੇ ਦੇ ਥਾਲਾਂ ਵਿੱਚ ਖਾਣ ਵਾਲੇ, ਮਾਰੇ ਭੁੱਖ ਦੇ ਟੋਕਰੀ ਢੋ ਰਹੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ