ਤਖ਼ਤੇ ਤੋਂ ਤਖ਼ਤ

- (ਕੰਗਾਲੀ ਤੋਂ ਅਮੀਰੀ)

ਦੌਲਤ ਆਖੇ : ਜੱਗ ਦੀ ਮੈਂ ਕਾਰ ਚਲਾਵਾਂ, ਜਿੱਧਰ ਜਾਵਾਂ, ਹੁੰਦੀਆਂ ਨੇ ਹੱਥੀਂ ਛਾਵਾਂ ! ਮਾਇਆ ਮੇਰੀ ਤਖ਼ਤਿਆਂ ਤੋਂ ਤਖ਼ਤ ਬਣਾਵੇ, ਜਾਦੂ ਮੇਰਾ ਆਕੀਆਂ ਦੀ ਧੌਣ ਨਿਵਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ