ਤੱਕ ਵਿੱਚ ਹੋਣਾ

- (ਭਾਲ ਵਿੱਚ ਹੋਣਾ, ਨਜ਼ਰ ਹੇਠ ਹੋਣਾ)

ਇੱਕ ਬੜੀ ਸੋਹਣੀ ਗਊ ਮੇਰੀ ਤੱਕ ਵਿੱਚ ਹੈ। ਮੁੱਲ ਤੇ ਭਾਵੇਂ ਵੱਧ ਮੰਗਦਾ ਹੈ ਪਰ ਗਊ ਬੜੀ ਅਸੀਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ