ਤੱਕਲਾ ਵਿੰਗਾ ਰਹਿਣਾ

- (ਸਦਾ ਨਾਰਾਜ਼ ਰਹਿਣਾ, ਵਿਗੜਿਆ ਰਹਿਣਾ)

ਤੂੰ ਮੇਰੇ ਕੰਮ ਤੋਂ ਕਦੀ ਖੁਸ਼ ਨਾ ਹੋਈ। ਤੇਰਾ ਤੱਕਲਾ ਹਮੇਸ਼ਾ ਹੀ ਵਿੰਗਾ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ