ਤੱਕਲੇ ਵਾਂਗ ਸਿੱਧਾ ਹੋਣਾ

- (ਠੀਕ ਰਾਹ ਤੇ ਆ ਜਾਣਾ)

ਜੇ ਰਿਹੋਂ ਹੁਣ ਭੀ ਤੂੰ ਉਸੇ ਹੀ ਤਰ੍ਹਾਂ ਕਰ ਲਵੇਗਾ ਠੀਕ ਆਪੇ ਹੀ ਸਮਾਂ; ਤੱਕਲੇ ਦੇ ਵਾਂਗ ਸਿੱਧਾ ਕਰ ਲਊ, ਡੰਡਿਆਂ ਦੇ ਨਾਲ ਅੱਗੇ ਧਰ ਲਊ।

ਸ਼ੇਅਰ ਕਰੋ

📝 ਸੋਧ ਲਈ ਭੇਜੋ