ਤੱਕਲਾ ਰਾਸ ਹੋਣਾ

- (ਦੁਖੀ ਹੋਇਆ ਮਨ ਆਪਣੀ ਥਾਵੇਂ ਆ ਜਾਣਾ, ਖ਼ੁਸ਼ ਹੋ ਜਾਣਾ)

ਦੁਖ ਵਿੱਚ ਨਾਮ ਜਪਣ ਨਾਲ ਤਕਲਾ ਰਾਸ ਹੋ ਜਾਵੇ, ਨਾਮ ਮਿੱਠਾ ਲੱਗਣ ਲੱਗ ਜਾਵੇ, ਕਹਿਣ ਦੀ ਲੋੜ ਨਹੀਂ, ਫੇਰ ਸੱਚ ਮੁੱਚ ਮੰਨੀ ਗਈ ਤੇ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ