ਟਾਲ ਦੇਣਾ

- (ਇੱਧਰ ਉਧਰ ਦੀ ਗੱਲ ਕਰ ਕੇ ਅਸਲੀ ਭੇਤ ਲੁਕਾਈ ਰੱਖਣਾ)

ਨੰਦੋ ਬਚਨੋ ਦੀ ਸਹੇਲੀ ਸੀ । ਸ਼ਾਇਦ ਵਿੰਗ ਵੱਲ ਪਾ ਕੇ ਜੇ ਪ੍ਰਸਿੰਨੀ ਪੁੱਛਦੀ, ਤਦ ਉਹ ਦੱਸ ਹੀ ਦੇਂਦੀ। ਪਰ ਇਸ ਤਰ੍ਹਾਂ ਹੂੰਮ ਕੇ ਪੁੱਛੀ ਗੱਲ ਸੁਣ ਕੇ ਦੌੜ ਵੱਟ ਗਈ। ਉਹ ਪ੍ਰਸਿੰਨੀ ਨੂੰ ਟਾਲ ਦੇਣਾ ਚਾਹੁੰਦੀ ਸੀ ਪਰ ਪ੍ਰਸਿੰਨੀ ਗੱਲ ਨਿਤਾਰਣ ਤੇ ਤੁਲੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ