ਤਲੀ ਗਰਮ ਕਰਨੀ

- ਰਿਸ਼ਵਤ ਦੇਣਾ

ਕੋਈ ਵੀ ਕੰਮ ਕਰਾਉਣ ਲਈ ਚਪੜਾਸੀ ਤੋਂ ਅਫ਼ਸਰ ਤੱਕ ਦੀ ਤਲੀ ਗਰਮ ਕਰਨੀ ਪੈਂਦੀ ਹੈ।

ਸ਼ੇਅਰ ਕਰੋ