ਤਲੀਆਂ ਨਾ ਲੱਗਣ ਦੇਣਾ

- (ਆਰਾਮ ਨਾ ਕਰਨ ਦੇਣਾ)

ਉਹ ਨਿਨਾਣਾਂ ਜਿਹੜੀਆਂ ਤਲੀ ਨਹੀਂ ਸਨ ਲੱਗਣ ਦੇਂਦੀਆਂ, ਅੱਜ ਹੱਥੀਂ ਛਾਵਾਂ ਕਰਦੀਆਂ ਸਨ; ਉਹ ਖਾਵੰਦ ਜਿਹੜਾ ਮੂੰਹ ਵੇਖਣਾ ਨਹੀਂ ਸੀ ਚਾਹੁੰਦਾ ਅੱਜ ਸਾਹੀਂ ਸਾਹ ਲੈਂਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ