ਤਣ ਜਾਣਾ

- (ਦਲੇਰੀ ਲਈ ਕਿਸੇ ਕੰਮ ਤੇ ਡਟ ਜਾਣਾ, ਕਿਸੇ ਦੇ ਵਿਰੁੱਧ ਹੋ ਜਾਣਾ)

(ਪਾਂਧੀ) ਉੱਠ, ਹਿੰਮਤ ਕਰ, ਤੇ ਤਣ ਜਾ ਫਿਰ, ਜੋ ਬਣਨਾ ਚਾਹੇਂ ਬਣ ਜਾ ਫਿਰ, ਚਾਹੇ ਬਹਿ ਜਾ ਰਾਜ-ਸਿੰਘਾਸਣ ਤੇ, ਚਾਹੇ ਕਫ਼ਨੀ ਪਹਿਨ ਭਿਖਾਰੀ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ