ਤਨ ਮਨ ਨਾਲ ਜੁਟ ਜਾਣਾ

- (ਪੂਰਾ ਤਾਣ ਲਾ ਕੇ ਕੰਮ ਕਰਨਾ)

ਮਾਲਤੀ ਜੀ, ਸਾਡੇ ਭਾਗ ਦਾ ਸਤਾਰਾ ਚਮਕੇਗਾ-ਜ਼ਰੂਰ ਚਮਕੇਗਾ। ਸਾਡੀ ਦੁਨੀਆਂ ਸ੍ਵਰਗੀ ਬਣ ਜਾਏਗੀ-ਸਾਡੇ ਹਜ਼ਾਰਾਂ ਦੁਖੀ ਵੀਰ ਖੁਸ਼ਹਾਲੀ ਦੀ ਜ਼ਿੰਦਗੀ ਢੂੰਡ ਲੈਣਗੇ ਤੇ ਉਨ੍ਹਾਂ ਦੀ ਸੇਵਾ ਵਿਚ ਅਸੀਂ ਦੋਵੇਂ ਆਪਣੇ ਤਨ, ਮਨ ਨਾਲ ਜੁੱਟ ਜਾਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ