ਤਣਾਵਾਂ ਢਿੱਲੀਆਂ ਪੈ ਜਾਣੀਆਂ

- (ਹੌਸਲਾ ਢਹਿ ਜਾਣਾ)

ਮਦਨ ਦੇ ਇਖ਼ਲਾਕ ਦੀਆਂ ਤਣਾਵਾਂ ਸਮਾਂ ਪੈਣ ਤੇ ਢਿੱਲੀਆਂ ਹੋ ਜਾਂਦੀਆਂ ਹਨ, ਪਰ ਸਰਲਾ ਅਜੇਹੇ ਵੇਲੇ ਝੱਟ ਸੰਭਲ ਜਾਂਦੀ ਹੈ ਅਤੇ ਮੋਹਨ ਨੂੰ ਵੀ ਬਦ-ਇਖਲਾਕੀ ਦੇ ਟੋਏ ਵਿੱਚ ਡਿੱਗਣੋਂ ਬਚਾ ਲੈਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ