ਤੰਦਾਂ ਵਲੀਆਂ ਜਾਣੀਆਂ

- (ਪ੍ਰੇਮ ਵਿੱਚ ਜਕੜੇ ਜਾਣਾ)

ਕਿਸੇ ਨਾਲ ਬਚਪਨ ਦੀਆਂ ਅਨਫੋਲ ਖੇਡਾਂ ਖੇਡਦਿਆਂ ਕਿਸ ਤਰ੍ਹਾਂ ਸਮਾਂ ਪਾ ਕੇ ਦੁਹਾਂ ਦੁਆਲੇ ਪ੍ਰੇਮ ਦੀਆਂ ਤੰਦਾਂ ਵਲੀਆਂ ਜਾਂਦੀਆਂ ਤੇ ਫਿਰ ਏਹੋ ਤੰਦਾਂ ਕੋਈ ਸਮਾਂ ਪਾ ਕੇ ਮਜ਼ਬੂਤ ਤੇ ਅਟੁੱਟ ਰੱਸਿਆਂ ਦੀ ਸ਼ਕਲ ਵਿੱਚ ਬਦਲ ਜਾਇਆ ਕਰਦੀਆਂ ਹਨ, ਨਸੀਮ ਦੀ ਜ਼ਿੰਦਗੀ ਵਿੱਚ ਏਹ ਪਹਿਲਾ ਤਜਰਬਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ