ਤਣੇ ਚੜ੍ਹ ਜਾਣੇ

- (ਖੰਘ ਆਦਿ ਨਾਲ ਵੱਖੀਆਂ ਵਿੱਚ ਦਰਦ ਹੋਣਾ)

ਜਦੋਂ ਉਸ ਨੂੰ ਦਮੇ ਦਾ ਦੌਰਾ ਪੈਂਦਾ ਹੈ ਤਾਂ ਐਸੀ ਜ਼ੋਰ ਦੀ ਖੰਘ ਛਿੜਦੀ ਹੈ ਕਿ ਵਿਚਾਰੇ ਦੇ ਤਣੇ ਚੜ੍ਹ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ