ਤਨੇੜਾ ਸੁੱਟਣਾ

- (ਚੋਭ ਲਾ ਕੇ ਆਖਣਾ)

"ਇਹ ਬੜਾ ਅੱਜ ਮੂੰਹ ਵਿੱਚ ਘੁੰਗਣੀਆਂ ਪਾਈ ਬੈਠਾ ਏ ।" ਭੋਲਾ ਸਿੰਘ ਕੰਪਾਜੀਟਰ ਨੇ ਨਵਲ ਕਿਸ਼ੋਰ ਵੱਲ ਤਨੇੜਾ ਸੁੱਟਿਆ, "ਅੱਗੇ ਤਾਂ ਮੂੰਹ ਵਿੱਚ ਜ਼ਬਾਨ ਨਹੀਂ ਸੁ ਟਿਕਦੀ ਹੁੰਦੀ ਤੇ ਵੇਖੋ ਨਾ ਗੰਡਿਆ, ਤੱਕੀ ਸੁ ਜ਼ਰਾ । ਧਰਮ ਨਾਲ, ਜਿੱਕਣ ਕੁੱਕੜੀ ਅੰਡਿਆਂ ਤੇ ਬੈਠੀ ਹੁੰਦੀ ਏ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ