ਟੰਗ ਅੜਾਣਾ

- (ਦਖ਼ਲ ਦੇਣਾ)

ਤੈਨੂੰ ਹਾਲੀ ਕਿਸੇ ਦੇ ਹੱਥ ਨਹੀਂ ਲੱਗੇ । ਤੇਰੇ ਵਰਗਿਆਂ ਕਈਆਂ ਨੂੰ ਤੇ ਮੈਂ ਘੋਲ ਕੇ ਪੀ ਜਾਵਾਂ । ਤੇਰੇ ਲਈ ਚੰਗਾ ਇਹੋ ਹੈ ਕਿ ਆਪਣੇ ਕੰਮ ਵਿਚ ਮਸਤ ਰਹੁ ਤੇ ਐਵੇਂ ਇਧਰ ਟੰਗ ਨਾ ਅੜਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ