ਤੰਗੀ ਤੁਰਸ਼ੀ ਨਾਲ ਗੁਜ਼ਾਰਾ ਕਰਨਾ

- (ਔਖਾ ਸੌਖਾ ਦਿਨ ਕੱਟਣਾ)

ਪਿੱਛੇ ਉਨ੍ਹਾਂ ਦਾ ਕੁਝ ਹੱਥ ਤੰਗ ਹੋ ਗਿਆ ਸੀ ਪਰ ਉਨ੍ਹਾਂ ਤੰਗੀ ਤੁਰਸ਼ੀ ਨਾਲ ਗੁਜ਼ਾਰਾ ਕਰ ਲਿਆ। ਫਿਰ ਪਰਮਾਤਮਾ ਨੇ ਮਿਹਰ ਕੀਤੀ ਹੈ ਤੇ ਹੱਥ ਖੁੱਲ੍ਹ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ